Working: 10.00am - 5.00pm

Gallery

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਲੱਖ-ਲੱਖ ਵਧਾਈ॥ ਗੁਰਪੁਰਬ ਦੇ ਮੌਕੇ ਤੇ ਮਿਤੀ 12 ਜਨਵਰੀ 2024 ਨੂੰ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ, ਇੰਸਟਰੀਅਲ ਏਰੀਆ (ਨੇੜੇ ਨੀਵੀਆ ਗਰਾਉਂਡ), ਜਲੰਧਰ ਸ਼ਹਿਰ ਵਿਖੇ ਮਨਾਇਆ ਗਿਆ ਹੈ।